Sidebar
Bibek Vigas
Rs.400.00
Product Code: SB210
Availability: In Stock
Viewed 1173 times
Share This
Product Description
No of Pages 294. ਬਿਬੇਕ ਵਿਗਾਸ Writen By: Joginder Singh Azad ‘Giani’ ਗਿਆਨੀ ਜੋਗਿੰਦਰ ਸਿੰਘ ਆਜ਼ਾਦ ਅਤੇ ਉਹਨਾਂ ਦੇ ਲੇਖਕ ਮਿੱਤਰਾਂ ਵੱਲੋਂ ਸਾਂਝਾ ਉਪਰਾਲਾ ਕਰਦਿਆਂ “ਬਿਬੇਕ ਵਿਗਾਸ” ਕਿਤਾਬ ਪ੍ਰਮੁੱਖ ਪਾਠਕਾਂ ਸਨਮੁੱਖ ਲਿਆਂਦੀ ਹੈ । ਇਸ ਕਿਤਾਬ ਵਿਚ ਬਹੁੱਤ ਹੀ ਮਹੱਤਵਪੂਰਨ ਗੁਰਮਤਿ ਵਿਸ਼ਿਆਂ ਨੂੰ ਸਾਹਮਣੇ ਲਿਆਂਦਾ ਗਿਆ ਹੈ । ਇਸ ਵਕਤ ਸਿੱਖ ਕੌਮ ਨੂੰ ਇਸ ਤਰ੍ਹਾਂ ਦੀ ਸਮੱਗਰੀ ਦੀ ਅਤਿਅੰਤ ਜ਼ਰੂਰਤ ਹੈ ।